ਪਟਿਆਲਾ ਦੇ ਕੈਪਟਨ

    ਸਿੱਧੂ ਦੋਨੋ ਫੇਲ੍ਹ
    ਵਾਹ ਬਈ ਵਾਹ ਪੰਜਾਬ ਦੀ ਜਨਤਾ ਨੂੰ
    ਲੀਡਰਾਂ ਦੀ ਆਪਸੀ ਵਿਚਲੀ ਲੜਾਈ
    ਨੇ ਪੂਰਾ ਸੁਆਦ ਹੀ *ਲਿਆਤਾ, ਵੱਡੇ
    ਵੱਡੇ ਲੀਡਰਾਂ ਨੇ ਪੰਜਾਬ ਲਈ ਕੁਛ ਵੀ
    ਨਹੀ ਕੀਤਾ, *ਬੱਸ ਦੋਨਾਂ ਦੀ *ਸੀਐਮ
    ਦੀ ਕੁਰਸੀ ਦੀ *ਆਪਸੀ *ਲੜਾਈ ਨੇ
    ਕੈਪਟਨ ਨੂੰ *ਕੁਰਸੀ ਤੋ ਉਤਾਰ ਕੇ ਵੀ
    ਸਿੱਧੂ ਨੂੰ *ਖਾਲੀ ਹੱਥ ਹੀ ਬਣਾਇਆ
    ਸਿੱਧੂ ਨੇ ਤਾਂ *ਘੁੱਗਾ ਦੀ *ਸਲਾਹ ਨਹੀਂ
    ਲਿਤੀ ਤਾਂ ਹੀ *ਨਵਜੋਤ ਸਿੰਘ ਸਿੱਧੂ ਨੂੰ
    ਉਸਦੇ ਆਪਣੇ *ਸਲਾਹਕਾਰਾਂ ਨੇ ਫੇਲ੍ਹ
    ਕਰਕੇ ਫਿਰ ਤੋ *ਉਦਾਸ ਕਰਵਾਇਆ

    ਘੁੱਗਾ ਖੁਦ ਹੀ ਪੁੱਛਦੇ ਹਨ *ਕੈਪਟਨ
    ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ
    ਸਿੱਧੂ ਨੂੰ ਦੋਨਾਂ ਦੇ *ਸਲਾਹਕਾਰਾਂ ਨੇ ਹੀ
    ਫੇਲ੍ਹ ਕਰਕੇ ਰੱਖ ਦਿੱਤਾ, *ਜੇਕਰ ਦੋਨੋ
    ਹੀ ਕਰ ਲੈਂਦੇ ਘੁੱਗਾ ਨਾਲ ਹੀ ਸਲਾਹ
    ਮਸ਼ਵਰਾ ਤਾਂ ਅੱਜ *ਦੋਨਾਂ ਦੀ *ਇਜ਼ਤ
    ਬੱਚ ਜਾਂਦੀ ਤੇ ਘੁੱਗਾ ਦੇ ਮਸ਼ਵਰੇ ਨਾਲ
    ਦੋਨੋ *ਲੀਡਰਾ ਦੀ ਹੀ ਹਾਰ ਨਾ ਹੁੰਦੀ

    ਘੁੱਗਾ ਨੂੰ ਅੱਜ *ਬੁਹਤ ਦੁੱਖ ਮਹਿਸੂਸ
    ਹੋਇਆ ਹੈ, ਕਿ *ਕੈਪਟਨ ਅਤੇ *ਸਿੱਧੂ
    ਪਟਿਆਲਾ ਦੇ ਹੋ ਕੇ ਵੀ, *ਆਪਸ ਦੇ
    ਵਿੱਚ *ਲੜ ਲੜ ਕੇ *ਫੇਲ੍ਹ ਹੋ ਗਏ, ਤਾਂ
    ਹੀ ਘੁੱਗਾ ਕਹਿੰਦੇ ਹਨ ਪਰਨਾਲਾ ਉਥੇ
    ਦਾਂ ਉੱਥੇ ਹੀ ਰਹਿ ਗਿਆ, ਕੈਪਟਨ ਨੂੰ
    ਫੇਲ੍ਹ ਕਰਕੇ ਸਿੱਧੂ ਖੁਦ ਫੇਲ੍ਹ ਹੋ ਗਿਆ

    ਲੇਖਕ
    ਅਮਰਜੀਤ ਸਿੰਘ (ਘੁੱਗਾ) ਪਟਿਆਲਾ
    9915001316

     

    amarjeetsingh

    LEAVE A REPLY

    Please enter your comment!
    Please enter your name here