ਹੁਣ ਸਿੱਧੂ ਦੀ ਕੁਰਸੀ ਦੀ ਵਾਰੀ

    ਵਾਹ ਬਈ ਵਾਹ ਇਹ ਕੈਸੀ ਪੰਜਾਬ ਦੀ
    ਸਿਆਸਤ, *ਪਹਿਲਾ ਜੋਰ ਲਗਾਇਆ
    ਸਿੱਧੂ ਨੇ ਅਤੇ ਕਰ ਦਿੱਤਾ, ਮੁੱਖ ਮੰਤਰੀ
    ਦੀ ਕੁਰਸੀ ਤੋਂ ਕੈਪਟਨ ਦਾ ਸਫਾਇਆ
    ਤੱਦ *ਘੁੱਗਾ ਨੂੰ ਬੁਹਤ ਗੁੱਸਾ ਆਇਆ

    ਹੁਣ ਚੰਨੀ ਜੀ ਬਣ ਗਏ *ਮੁੱਖ ਮੰਤਰੀ
    ਤੱਦ *ਕੈਪਟਨ ਵੀ ਬੁਹਤ ਤਿਲਮਿਲਾਏ
    ਸਿੱਧੂ ਵੀ ਮੰਨ ਦੇ ਅੰਦਰੋ ਤਾਂ *ਚੰਨੀ ਨੂੰ
    ਮੁੱਖ ਮੰਤਰੀ ਪੰਜਾਬ ਦੇਖ ਕੇ ਘਬਰਾਏ
    ਤੱਦ *ਘੁੱਗਾ ਨੂੰ ਬੁਹਤ ਗੁੱਸਾ ਆਇਆ

    ਹੁਣ ਹੱਦ ਹੋ ਗਈ, ਜਦੋ *ਮੁੱਖ ਮੰਤਰੀ
    ਦੀ ਕੁਰਸੀ ਖੁਸ ਜਾਣ ਬਾਦ, *ਕੈਪਟਨ
    ਗੁੱਸੇ ਵਿੱਚ *ਪ੍ਰਿਕਾਂ ਅਤੇ ਰਾਹੁਲ ਤੇ ਹੀ
    ਭੜਕ ਗਏ ਤੇ *ਬਿਨਾ ਸੋਚੇ ਬੋਲ ਗਏ
    ਭੁੱਲ ਕੇ *ਸੋਨੀਆ ਦੀ ਤਾਕਤ ਦੇ ਬਾਰੇ
    ਤੱਦ *ਘੁੱਗਾ ਨੂੰ ਬੁਹਤ ਗੁੱਸਾ ਆਇਆ

    ਕੈਪਟਨ ਨੇ ਤਾਂ ਹੁਣ *ਚੈਲੇਂਜ ਕੀਤਾ ਹੈ
    ਸਿੱਧੂ ਨੂੰ 2022 ਵਿੱਚ ਵੀ ਮੁੱਖ ਮੰਤਰੀ
    ਬਣਨ ਨਹੀਂ ਦੇਣਗੇ, *ਭਾਵੇਂ ਕੋਈ ਵੀ
    ਰੁਕਾਵਟ ਆਏ, ਇਸੀ ਲਈ ਘੁੱਗਾ ਨੇ
    ਪਹਿਲਾ ਹੀ ਲਿਖ ਦਿੱਤਾ ਸੀ, ਕੈਪਟਨ
    ਅਤੇ ਸਿੱਧੂ ਬਿਨਾਂ ਘੁੱਗਾ ਦੀ ਸਲਾਹ ਦੇ
    ਫੇਲ੍ਹ ਹੀ ਹੀ ਗਏ, *ਪਹਿਲਾ *ਸਿੱਧੂ ਨੇ
    ਕੈਪਟਨ ਦੀ *ਕੁਰਸੀ ਖੋਹੀ, ਹੁਣ ਬੱਸ
    ਜਲਦੀ ਹੀ *ਸਿੱਧੂ ਦੀ *ਪ੍ਰਧਾਨਗੀ ਵੀ
    ਗਈ ਸਮਜ ਲਓ, *ਘੁੱਗਾ ਦੇ ਮਸ਼ਵਰੇ
    ਨੂੰ ਹਾਸਲ ਕਰਨਗੇ ਜੇਕਰ, *ਕੈਪਟਨ
    ਅਤੇ *ਸਿੱਧੂ ਤਾਂ ਘੁੱਗਾ ਹੀ ਪਟਿਆਲਾ
    ਦੇ *ਕੈਪਟਨ ਅਮਰਿੰਦਰ ਅਤੇ *ਸਿੱਧੂ
    ਦੋਨਾਂ ਫੇਲ੍ਹ ਹੋਇਆ ਨੂੰ ਵੀ ਜਲਦੀ ਹੀ
    ਦੁਬਾਰਾ ਕਾਮਯਾਬ ਕਰ ਦਿਖਾਉਣਗੇ

    ਲੇਖਕ
    ਅਮਰਜੀਤ ਸਿੰਘ (ਘੁੱਗਾ) ਪਟਿਆਲਾ
    9915001316

    amarjeet

    LEAVE A REPLY

    Please enter your comment!
    Please enter your name here