ਪੰਜਾਬ ਵਿੱਚ ਰਿਸ਼ਵਤ ਖ਼ਤਮ ?

    ਹਰ ਪੰਜਾਬੀ ਨੇ ਹੈ ਰੌਲਾ ਜਿਹਾ ਹੀ ਪਾ
    ਲਿਆ, *ਕੈਪਟਨ *ਬਾਜਵਾ, ਸਿੱਧੂ ਦੀ
    ਥਾਂ ਤੇ ਚਰਨਜੀਤ ਸਿੰਘ ਚੰਨੀ ਪੰਜਾਬ
    ਦਾ *ਮੁੱਖ ਮੰਤਰੀ ਬਣਕੇ *ਸਕੱਤਰੇਤ
    ਚੰਡੀਗੜ੍ਹ ਦਾ ਮੁੱਖੀ ਬਣਕੇ ਛਾ ਗਿਆ
    ਚੰਨੀ ਜੀ ਨੇ ਸੀਟ ਤੇ ਬੈਠਕੇ *ਪਹਿਲਾ
    ਚੀਫ ਸੈਕਟਰੀ ਦੀ ਹੀ ਬਦਲੀ ਕਰਤੀ
    ਅਤੇ *ਦਿਨਕਰ ਗੁਪਤਾ ਦੀ ਜਗ੍ਹਾ ਤੇ
    ਸਹੋਤਾ ਸਾਹਿਬ ਨੂੰ *ਨਵਾ ਪੰਜਾਬ ਦਾ
    ਡੀ ਜੀ ਪੀ ਲਗਾ, ਨਾਲ ਹੀ ਇੱਕ ਹੋਰ
    ਜਰੂਰੀ ਫਰਮਾਨ ਜਾਰੀ ਕਰਕੇ ਅਪਣੀ
    ਹਿਫਾਜਤ ਦੇ ਪਹਿਰੇਦਾਰਾ ਦੀ ਗਿਣਤੀ
    ਵੀ ਘਟਾ ਇਕ ਨਵਾ ਇਤਿਹਾਸ ਰਚਾ
    ਦਿੱਤਾਂ, ਪਰ ਲਗਦੇ *ਘੁੱਗਾ ਦੀ ਲਿਖੀ
    ਲਿਖਤ ਪੜੀ ਨਹੀਂ ਹੋਣੀ ਹਾਲੇ, ਤਾਂ ਹੀ
    ਗੁਰੂਦਵਾਰਾ *ਦੁੱਖ ਨਿਵਾਰਨ ਸਾਹਿਬ
    ਨੇੜੇ ਸੋਹਣਾ ਜੇਹਾ *ਗੇਟ ਬਣਾਉਣ ਦੇ
    ਲਈ *ਨੀਹ ਪੱਥਰ *ਰੱਖਣ ਦੇ ਵਿੱਚ
    ਹੁਣ ਤੱਕ *ਕਾਫੀ ਸਮਾ ਹੀ ਲਗਾਤਾ ?

    ਘੁੱਗਾ ਨੂੰ ਲਗਦੇ *ਜੇਕਰ ਚਰਨਜੀਤ
    ਸਿੰਘ *ਚੰਨੀ *(ਮੁੱਖ ਮੰਤਰੀ) ਸਾਹਿਬ
    ਪੰਜਾਬ ਨੇ *ਪੰਜਾਬ ਦੇ ਲਈ ਚੰਗੇ ਕੰਮ
    ਅਸਲੀਅਤ ਵਿੱਚ ਕੀਤੇ, *ਅਤੇ 2/3
    ਕੰਮ ਪੰਜਾਬ ਦੇ ਭਲੇ ਲਈ, *ਘੁੱਗਾ ਦੀ
    ਸਲਾਹ ਨਾਲ ਹੀ ਕੀਤੇ ਤਾਂ ਹੀ ਸਾਇਦ
    ਨਵਜੋਤ ਸਿੰਘ ਸਿੱਧੂ ਅਤੇ *ਹੋਰ *ਸਾਰੇ
    ਹੀ ਲੀਡਰਾ ਨੂੰ ਪਿੱਛੇ ਛੱਡ ਕੇ *2022
    ਵਿੱਚ ਵੀ *ਸਰਦਾਰ ਚਰਨਜੀਤ ਸਿੰਘ
    ਚੰਨੀ ਜੀ, ਹੀ *ਦੁਬਾਰਾ *ਪੰਜਾਬ ਦਾ
    ਮੁੱਖ ਮੰਤਰੀ ਬਣਕੇ ਕੁਰਸੀ ਤੇ ਛਾ ਜਾਏ

    ਲੇਖਕ
    ਅਮਰਜੀਤ ਸਿੰਘ (ਘੁੱਗਾ)
    ਪਟਿਆਲਾ
    9915001316

    amarjeet-singh

    LEAVE A REPLY

    Please enter your comment!
    Please enter your name here