2022 ਵਿੱਚ ਵੀ ਚੰਨੀ

     

    ਮੁਬਾਰਕਬਾਦ ਦਿੰਦੇ ਹਨ, *ਘੁੱਗਾ ਵੀ
    ਚੰਨੀ ਜੀ ਨੂੰ *ਜਿਸਨੇ *ਮੁੱਖ ਮੰਤਰੀ
    ਬਣਕੇ ਸਭ ਤੋਂ ਪਹਿਲਾ *ਮੁਲਜਮਾ ਦੀ
    ਤਨਖ਼ਾਹ ਵਿੱਚ *ਸਭ ਤੋ *ਪਹਿਲਾ ਹੀ
    ਵਾਧੇ ਦਾ *ਹੁਕਮ ਸੁਣਾਇਆ, ਅਗਰ
    ਕਰਦੇ ਰਹੇ ਇਸੇ ਤਰ੍ਹਾਂ ਦੇ ਹੀ ਵਧੀਆ
    ਕੰਮ *ਸ਼੍ਰੀ ਚਰਨਜੀਤ ਸਿੰਘ ਚੰਨੀ ਤਾਂ
    ਸਾਇਦ *ਜਲਦੀ ਹੀ *ਸਾਡਾ ਸਭ ਦਾ
    ਅਪਣਾ *ਪੰਜਾਬ *ਖੁਸ਼ਹਾਲ ਹੋ ਜਾਵੇ

    ਕਰ ਲਈਆਂ ਜੇਕਰ *ਚੰਨੀ ਬਾਈ ਜੀ
    ਨੇ ਘੁੱਗਾ ਨਾਲ 2 ਜਾ 3 ਮੀਟਿੰਗਾਂ ਤਾਂ
    ਇਹ ਗੱਲ ਤਾਂ *ਬਿਲਕੁਲ ਹੀ ਪੱਕੀ ਹੈ
    ਦੁਬਾਰਾ *2022 ਦੇ ਵਿੱਚ *ਸਰਦਾਰ
    ਚਰਨਜੀਤ ਸਿੰਘ ਚੰਨੀ ਬਣ ਜਾਣਗੇ
    ਪੰਜਾਬ ਦੇ ਦੁਬਾਰਾ ਮੁੱਖ ਮੰਤਰੀ, ਫਿਰ
    ਬੇਸ਼ਕ ਕੋਈ ਵੀ *ਲੀਡਰ ਪੰਜਾਬ ਦਾ
    ਮੁੱਖ ਮੰਤਰੀ *ਬਣਨ ਲਈ ਫਿਰ ਭਾਵੇ
    ਜਿੰਨਾ ਮਰਜੀ ਤਕੜਾ ਹੀ ਜੋਰ ਲਗਾਵੇ

    ਲੇਖਕ
    ਅਮਰਜੀਤ ਸਿੰਘ (ਘੁੱਗਾ) ਪਟਿਆਲਾ
    9915001316

    amarjeet-singh

    LEAVE A REPLY

    Please enter your comment!
    Please enter your name here